WhatsApp Image 2022-08-17 at 6.06.27 AM
WhatsApp Image 2022-08-17 at 6.06.28 AM (1)
WhatsApp Image 2022-08-17 at 6.06.28 AM
WhatsApp Image 2022-08-17 at 6.06.29 AM
WhatsApp Image 2022-08-17 at 6.06.30 AM
WhatsApp Image 2022-08-17 at 6.06.31 AM
WhatsApp Image 2022-08-29 at 11.34.36 AM (1)
WhatsApp Image 2022-08-29 at 11.34.36 AM
WhatsApp Image 2022-08-29 at 11.34.35 AM
WhatsApp Image 2022-08-29 at 11.34.35 AM
IMG-20220819-WA0003
IMG-20220830-WA0000
अमृतसर

ਖਾਲੜਾ ਰਾਣਾ ਹਸਪਤਾਲ ਵੱਲੋਂ ਘੱਟ ਖਰਚੇ ਵਿਚ ਕੀਤਾ ਗੋਡਾ ਬਦਲਣ ਦਾ ਸਫਲ ਆਪ੍ਰੇਸ਼ਨ ।

ਤਰਨ ਤਾਰਨ,ਖਾਲੜਾ ,2 ਅਗਸਤ ਜੰਡ ਖਾਲੜਾ,

ਸਰਹੱਦੀ ਕਸਬਾ ਖਾਲੜਾ ਦੇ ਰਾਣਾ ਹੋਸਪੀਟਲ ਵੱਲੋਂ ਇਲਾਕੇ ਦੇ ਆਉਣ ਵਾਲੇ ਆਰਥਿਕ ਕਮਜ਼ੋਰ ਲੋਕਾਂ ਨੂੰ ਅਧੁਨਿਕ ਅਤੇ ਮਿਆਰੀ ਸਿਹਤ ਸਹੂਲਤਂ ਦੇ ਰਿਹਾ ਹੈ। ਉਥੇ ਇਸ ਹਸਪਤਾਲ਼ ਵਿੱਚ ਇੱਕ ਮਰੀਜ ਦਾ ਗੋਡਾ ਬਦਲੀ ਕਰਨ ਦਾ ਦੂਜਾ ਸਫਲ ਆਪ੍ਰੇਸ਼ਨ ਕੀਤਾ ਗਿਆ ।ਇਸ ਸਬੰਧੀ ਰਾਣਾ ਹਸਪਤਾਲ ਦੇ ਐਮ ਡੀ ਡਾਕ ਰਜਿੰਦਰ ਸਿੰਘ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਥੇਹ ਕੱਲਾ ਨੂੰ ਗੋਡਿਆਂ ਦੇ ਦਰਦ ਕਾਰਨ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ । ਇਹ ਵਿਅਕਤੀ ਤੁਰਨ ਫਿਰਨ ਤੋਂ ਅਸਮਰਥ ਸੀ । ਜਿਸ ਤੇ ਸਾਡੇ ਹੱਡੀਆਂ ਦੇ ਮਾਹਿਰ ਡਾਕਟਰ ਡਾਕ ਸ਼ਲੀਨ ਸਰੀਨ ਵੱਲੋਂ ਟੋਟਲ ਨੀਕੈਪ ਰੈਪਲੇਸਮੈਂਟ ਸਰਜਰੀ ਕਰਕੇ ਸਫਲ ਅਪ੍ਰੇਸ਼ਨ ਕੀਤਾ ਗਿਆ। ਸਰਜਰੀ ਉਪਰੰਤ ਮਰੀਜ ਨੂੰ ਜਲਦੀ ਹੀ ਤੁਰਨ ਫਿਰਨ ਯੋਗ ਕਰ ਦਿੱਤਾ । ਨਾਲ ਉਨ੍ਹਾਂ ਇਹ ਕਿਹਾ ਕੇ ਸਾਡੇ ਹੋਸਪੀਟਲ ਵਿਖੇ ਇਲਾਕੇ ਵਿਚੋਂ ਜੇ ਕੋਈ ਪਰਿਵਾਰ ਜੋ ਆਰਥਿਕ ਪੱਖੋਂ ਕਮਜ਼ੋਰ ਹੋਵੇ ਉਸ ਦਾ ਪੂਰਾ ਧਿਆਨ ਵਿੱਚ ਰੱਖ ਕਿ ਇਲਾਜ ਕੀਤਾ ਜਾਂਦਾ।
ਇਸ ਮੌਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਤਵਲੀਨ ਕੋਰ,ਡਾਕ ਵਿਕਾਸਬੀਰ ਸਿੰਘ , ਡਾਕ ਰਣਜੀਤ ਸਿੰਘ ਅਤੇ ਡਾਕ ਸੁਖਦੇਵ ਸਿੰਘ ਹਾਜਰ ਸਨ ।

Related Articles

Back to top button