ਗਲਤ ਆਨਸਰਾ ਨੂੰ ਨਹੀਂ ਬਖਸ਼ਿਆ ਜਾਵੇਗਾ ਇੰਸਪੈਕਟਰ ਤਰਸੇਮ ਸਿੰਘ ਕਲੇਰ ਥਾਣਾ ਖਾਲੜਾ

ਤਰਨ ਤਾਰਨ,ਖਾਲੜਾ, ਜੰਡ ਖਾਲੜਾ
ਤਰਨ ਤਾਰਨ ਦੇ ਐਸ ਐਸ ਪੀ ਧਰੂਮਨ ਐਚ ਨਿੰਬਾਲੇ ਜੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਧਦੇ ਹੋਏ ਕ੍ਰਾਈਮ ਨੂੰ ਰੋਕਣ ਲਈ ਥਾਣਾ ਖਾਲੜਾ ਵਿਖੇ ਮੁੱਖ ਅਫਸਰ ਇੰਸਪੈਕਟਰ ਤਰਸੇਮ ਸਿੰਘ ਕਲੇਰ ਜੀ ਵੱਲੋਂ ਜਗਾਂ,ਜਗਾ, ਤੇ ਨਾਕਾ ਬੰਦੀ ਕਰਕੇ ਗਲਤ ਆਨਸਰਾ ਨੂੰ ਨਕੇਲ ਪਾਉਣ ਦੇ ਲਈ ਪੁਲਿਸ ਪਾਰਟੀ ਥਾਣਾ ਖਾਲੜਾ ਨੂੰ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਥਾਣਾ ਖਾਲੜਾ ਮੁੱਖੀ ਇੰਸਪੈਕਟਰ ਤਰਸੇਮ ਸਿੰਘ ਜੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਥਾਣਾ ਖਾਲੜਾ ਦੇ ਅਧੀਨ ਪੈਂਦੇ ਸਾਰੇ ਪਿੰਡਾਂ ਵਿਚ ਵੱਧਦੇ ਕ੍ਰਾਈਮ ਨੂੰ ਰੋਕਣ ਲਈ ਗ਼ਲਤ ਆਨਸਰਾ ਧਿਆਨ ਵਿੱਚ ਰੱਖਦੇ ਹੋਏ। ਸਾਡੀ
ਪੁਲਿਸ ਪਾਰਟੀ ਨੂੰ ਅਸੀਂ ਤਿੰਨ ਹਿੱਸਿਆਂ ਵਿਚ ਵੱਡਿਆਂ ਹੋਇਆ ਹੈ।
ਜਿਸ ਵਿਚ ਹਰੇਕ ਅਧਿਕਾਰੀ ਨੂੰ ਆਪਣੀ,ਆਪਣੀ ਡਿਊਟੀ ਮੁਤਾਬਿਕ ਰਾਤ ਸਮੇਂ ਪਟੋਲਿਅਮ ਕਰੇਂਗੀ ਅਤੇ ਨਿਯੁਕਤ ਏਰੀਏ ਮੁਤਾਬਿਕ ਰਾਤ ਨੂੰ ਹਰੇਕ ਆਉਣ ਜਾਣ ਵਾਲੇ ਵਿਅਕਤੀ ਤੇ ਨਜ਼ਰ ਰੱਖੀ ਜਾਵੇਗੀ ਤੇ ਪੁਛਗਿੱਛ ਕਰ ਕੇ ਉਸ ਤੋ ਬਾਅਦ ਜਾਣ ਦਿੱਤਾ ਜਾਵੇਗਾ। ਉਨ੍ਹਾਂ ਇਸ ਮੌਕੇ ਇਹ ਪਿੰਡਾਂ ਵਿੱਚ ਜੁਮੇਵਾਰ, ਮੋਹਤਬਰਾਂ ਨੂੰ ਅਪੀਲ ਕੀਤੀ ਕਿ ਤੁਸੀ ਪੁਲਿਸ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਦਿਉ ਤਾ ਗਲਤ ਆਨਸਰਾ ਨੂੰ ਨਕੇਲ ਪਾਈ ਜਾਵੇ। ਨਾਲ ਜੇ ਤੁਹਾਡੇ ਆਸ ਪਾਸ ਜਾ ਪਿੰਡ ਵਿੱਚ ਕਿਸੇ ਤੇ ਕੋਈ ਛੱਕ ਹੈ ਕਿ ਕੋਈ ਨਸ਼ਾ ਖਰੀਦਾ ਜਾ ਵੇਚਦਾ ਉਸ ਦੀ ਇਤਲਾਹ ਪੁਲਿਸ ਨੂੰ ਕਰੋ । ਦੱਸਣ ਵਾਲੇ ਦਾ ਨਾਮ ਗੁਪਤ ਤੋਰ ਤੇ ਰੱਖਿਆ ਜਾਵੇਂ ਜਾਵੇਗਾ।
ਨਾਲ ਸੰਕਤ ਸ਼ਬਦਾਂ ਵਿਚ ਕਿਹਾ ਕਿ ਕੋਈ ਗਲਤ ਵਿਅਕਤੀ ਪੁਲਿਸ ਦੇ ਹੱਥ ਆਉਦਾ ਉਸ ਕਿਸੇ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਸ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਲਈ ਗਲਤ ਲੋਕ ਆਪਣੇ ਗਲਤ ਕੰਮਾਂ ਤੋ ਤੋਪਾ ਕਰ ਲੇਣ
ਰਿਪੋਰਟ ਜੰਡ ਖਾਲੜਾ