WhatsApp Image 2022-08-17 at 6.06.27 AM
WhatsApp Image 2022-08-17 at 6.06.28 AM (1)
WhatsApp Image 2022-08-17 at 6.06.28 AM
WhatsApp Image 2022-08-17 at 6.06.29 AM
WhatsApp Image 2022-08-17 at 6.06.30 AM
WhatsApp Image 2022-08-17 at 6.06.31 AM
WhatsApp Image 2022-08-29 at 11.34.36 AM (1)
WhatsApp Image 2022-08-29 at 11.34.36 AM
WhatsApp Image 2022-08-29 at 11.34.35 AM
WhatsApp Image 2022-08-29 at 11.34.35 AM
IMG-20220819-WA0003
IMG-20220830-WA0000
सतना

ਗੁਰ: ਬਾਬਾ ਚਰਨਦਾਸ ਜੀ ਚੂਸਲੇਵੜ ਮੋੜ ਵਿਖੇ
ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਦੇ ਅੰਗੀਠੇ ਦਾ ਪਾਇਆ ਲੈਂਟਰ

 ਤਰਨ ਤਾਰਨ, ਜੰਡ ਖਾਲੜਾ, 1 ਅਕਤੂਬਰ/ ਗੁਰਦੁਆਰਾ ਤੱਪ ਅਸਥਾਨ ਬਾਬਾ ਚਰਨ ਦਾਸ ਜੀ ਅਤੇ ਸੰਤ ਬਾਬਾ ਬੀਰ ਸਿੰਘ ਜੀ ਮੋੜ ਚੂਸਲੇਵੜ ਵਿਖੇ ਲੰਮਾ ਸਮਾਂ ਸੇਵਾਵਾਂ ਨਿਭਾਉਂਦੇ ਰਹੇ ਮੁਖ ਸੇਵਾਦਾਰ ਸੱਚਖੰਡ ਵਾਸੀ ਸੰਤ ਬਾਬਾ ਗੁਪਾਲ ਸਿੰਘ ਜੀ ਉਰਫ ਸੰਤ ਬਾਬਾ ਤਾਰਾ ਸਿੰਘ ਜੀ ਦੀ ਮਿੱਠੀ ਯਾਦ ਚ ਬਣਾਏ ਜਾ ਰਹੇ ਅੰਗੀਠਾ ਸਾਹਿਬ ਦਾ ਲੈਂਟਰ ਮੌਜੂਦਾਂ ਮੁਖ ਸੇਵਾਦਾਰ ਸੰਤ ਬਾਬਾ ਲੱਖਾ ਸਿੰਘ ਜੀ ਵਲੋਂ ਸਮੂਹ ਸੰਗਤ ਦੇ ਵੱਡਮੁਲੇ ਸਹਿਯੋਗ ਨਾਲ ਪਾਇਆ ਗਿਆ। ਇਸ ਮੌਕੇ ਤੇ ਮੁਖ ਸੇਵਾਦਾਰ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਬਾਬਾ ਤਾਰਾ ਸਿੰਘ ਜੀ ਦੇ ਅਣਥੱਕ ਯਤਨਾਂ ਜਿਥੇ ਗੁਰਦੁਆਰਾ ਸਾਹਿਬ ਜੀ ਦੀ ਸੁੰਦਰ ਤੇ ਵਿਲੱਖਣ ਇਮਾਰਤ ਬਣਾਈ ਗਈ, ੳਥੇ ਹੀ ਹੋਰ ਅਨੇਕ ਸੇਵਾਵਾਂ ਵੀ ਸੰਪੂਰਣ ਕੀਤੀਆ ਗਈਆ,ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਬਾਬਾ ਲੱਖਾ ਸਿੰਘ ਜੀ ਨੇ ਕਿਹਾ ਕਿ ਸੱਚਖੰਡ ਵਾਸੀ ਬਾਬਾ ਤਾਰਾ ਸਿੰਘ ਜੀ ਦਾ ਸਥਾਨਕ ਇਲਾਕੇ ਤੋਂ ਇਲਾਵਾ ਦੂਰ ਦੁਰਾਡੇ ਤੱਕ ਸੰਗਤਾਂ ਬਹੁਤ ਮਾਣ ਕਰਦੀਆਂ ਸਨ ।  ਬਾਬਾ ਲੱਖਾ ਜੀ ਨੇ ਕਿਹਾ ਕਿ ਸੰਗਤਾਂ ਦੀ ਦਿਲੀ ਤਮੰਨਾ ਸੀ ਕੀ ਸੱਚਖੰਡ ਵਾਸੀ ਬਾਬਾ ਤਾਰਾ ਸਿੰਘ ਜੀ ਦੀ ਪਵਿੱਤਰ ਯਾਦ ਚ ਉਨਾਂ ਦਾ ਅੰਗੀਠਾ ਸਾਹਿਬ ਤਿਆਰ ਕਰਵਾਇਆ ਜਾਵੇ ,ਸੋ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਉਨਾਂ ਦੇ ਅੰਗੀਠਾ ਸਾਹਿਬ ਜੀ ਦਾ ਲੈਂਟਰ ਪਾਇਆ ਗਿਆ ਹੈ।ਇਸ ਮੌਕੇ ਤੇ ਤਨ ਮਨ ਨਾਲ ਸੇਵਾਵਾਂ ਕਰ ਰਹੀਆਂ ਸੰਗਤਾਂ ਬਾਬਾ ਜਗਿੰਦਰ ਸਿੰਘ ਚੂੰਘ ,ਜਥੇਦਾਰ ਗੁਰਨਾਮ ਸਿੰਘ ਪੂਨੀਆਂ,ਜਥੇਦਾਰ ਬੋਹੜ ਸਿੰਘ ਪੂਨੀਆਂ,ਮੇਜਰ ਸਿੰਘ ਮਹਿਦੀਪੁਰ,ਕਰਤਾਰ ਸਿੰਘ ਚੂਸਲੇਵੜ, ਸੰਤੋਖ ਸਿੰਘ ਚੂਸਲੇਵੜ ਪੰਚ,ਪਾਲ ਸਿੰਘ ਚੂਸਲੇਵੜ, ਸੁਖਜਿੰਦਰ ਸਿੰਘ, ਸਰਪੰਚ ਹਰਜਿੰਦਰ ਸਿੰਘ, ਦਿਲਬਾਗ ਸਿੰਘ, ਸਤਨਾਮ ਸਿੰਘ ਸਮੂਹ ਵਾਸੀਆਨ ਬੋਪਾਰਾਏ, ਰਛਪਾਲ ਸਿੰਘ ਸਾਹ,ਗੁਰਪ੍ਰੀਤ ਸਿੰਘ, ਜੋਗਾ ਸਿੰਘ, ਰਾਣਾ ਸਿੰਘ, ਸਾਹਬ ਸਿੰਘ, ਸਤਨਾਮ ਸਿੰਘ, ਜਥੇਦਾਰ ਜੋਗਿੰਦਰ ਸਿੰਘ, ਗੁਰਮਖ ਸਿੰਘ ਵਾਸੀਆਨ ਚੀਮਾ ਆਦਿ ਨੇ ਜਿਥੇ ਤਨ ਮਨ ਨਾਲ ਸੇਵਾ ਕੀਤੀ ਤੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਵਲੋਂ ਸੱਚਖੰਡ ਵਾਸੀ ਬਾਬਾ ਤਾਰਾ ਸਿੰਘ ਜੀ ਦੇ ਮਾਰਗ ਤੇ ਚੱਲਕੇ ਕੀਤੀਆ ਜਾ ਰਹੀਆਂ ਸੇਵਾਵਾਂ ਦੀ ਵੀ ਭਰਵੀਂ ਸਲਾਘਾ ਕੀਤੀ ।

Related Articles

Back to top button