WhatsApp Image 2022-08-17 at 6.06.27 AM
WhatsApp Image 2022-08-17 at 6.06.28 AM (1)
WhatsApp Image 2022-08-17 at 6.06.28 AM
WhatsApp Image 2022-08-17 at 6.06.29 AM
WhatsApp Image 2022-08-17 at 6.06.30 AM
WhatsApp Image 2022-08-17 at 6.06.31 AM
WhatsApp Image 2022-08-29 at 11.34.36 AM (1)
WhatsApp Image 2022-08-29 at 11.34.36 AM
WhatsApp Image 2022-08-29 at 11.34.35 AM
WhatsApp Image 2022-08-29 at 11.34.35 AM
IMG-20220819-WA0003
IMG-20220830-WA0000
अमृतसर

ਜ਼ਿਲ੍ਹਾ ਤਰਨ ਤਾਰਨ ਦੇ ਪੈਦੇ
ਪਿੰਡ ਖਾਲੜਾ ਦੇ ਬਜਾਰ ਦੀ ਪੰਚਾਇਤ ਜਿਥੋਂ ਦੇ ਸ਼ਮਸ਼ਾਨਘਾਟ ਹਾਲਤ ਹੋਈ ਏਨੀ ਨਾਜ਼ੁਕ ਕਿ ਬਜਾਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਜਦੋ ਉਸ ਸਰੀਰ ਦਾ ਸੰਸਕਾਰ ਲਿਉਣ ਵਾਸਤੇ

ਲਿਜਾਇਆ ਜਾਂਦਾ ਹੈ ਉਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੈ ।

ਦੱਸਿਆ ਜਾ ਰਿਹਾ ਕਿ ਇਸ ਸ਼ਮਸ਼ਾਨਘਾਟ ਦੀ ਇਹ ਹਾਲਤ ਪਿਛਲੇ 8/9 ਸਾਲਾ ਤੋ ਦੇਖਣ ਨੂੰ ਮਿਲ ਰਹੀ ਆ
ਇਸ ਦੀ ਸਾਫ ਸਫਾਈ ਉਸ ਵੱਕਤ ਕੀਤੀ ਜਦੋਂ ਪਿੰਡ ਦੇ ਨੌਜਵਾਨ ਫ਼ੌਜੀ ਨੌਜਵਾਨ ਹਰਜਿੰਦਰ ਸਿੰਘ ਖਾਲੜਾ ਕਾਰਗਿੱਲ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ । ਉਸ ਤੋਂ ਬਾਅਦ ਇਸ ਦੀ ਕਿਸੇ ਸਾਰ ਨਹੀਂ ਲਈ ਨਾਲ ਹੀ ਬਜਾਰ ਦੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਦੀ ਮੁਰੰਮਤ ਵਾਸਤੇ ਛੇ ਮਹੀਨੇ ਪਹਿਲਾਂ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਇਸ ਵਾਸਤੇ 14 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ। ਉਹ ਗ੍ਰਾਂਟ ਕਿਥੇ ਗਈ ਕੋਈ ਨਹੀਂ ਜਾਣਦਾ
ਇਸ ਸਬੰਧ ਵਿੱਚ ਭਿੱਖੀਵਿੰਡ ਦੇ ਬੀ,ਡੀ, ਓ ਨਾਲ ਫੋਨ ਤੇ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿਹਾ ਕਿ ਇਸ ਸ਼ਮਸ਼ਾਨਘਾਟ ਵਾਸਤੇ ਐਮ, ਐਲ,ਏ ਸੁਖਪਾਲ ਸਿੰਘ ਭੁੱਲਰ ਵੱਲੋਂ ਚੌਦਾਂ ਲੱਖ ਰੁਪਏ ਦਾ ਇਲਾਨ ਤਾ ਕੀਤਾ ਗਿਆ । ਪਰ ਹਾਲੇ ਤੱਕ ਗ੍ਰਾਂਟ ਮਿਲ਼ੀ ਨਹੀਂ
ਬਜਾਰ ਦੇ ਲੋਕਾਂ ਕੀ ਕਿਹਾ ਆਉ ਸੁਣਦੇ ਆਏ

ਰਿਪੋਰਟ ਜੰਡ ਖਾਲੜਾ
30/7/21

Related Articles

Back to top button