WhatsApp Image 2022-08-17 at 6.06.27 AM
WhatsApp Image 2022-08-17 at 6.06.28 AM (1)
WhatsApp Image 2022-08-17 at 6.06.28 AM
WhatsApp Image 2022-08-17 at 6.06.29 AM
WhatsApp Image 2022-08-17 at 6.06.30 AM
WhatsApp Image 2022-08-17 at 6.06.31 AM
WhatsApp Image 2022-08-29 at 11.34.36 AM (1)
WhatsApp Image 2022-08-29 at 11.34.36 AM
WhatsApp Image 2022-08-29 at 11.34.35 AM
WhatsApp Image 2022-08-29 at 11.34.35 AM
IMG-20220819-WA0003
IMG-20220830-WA0000
पंजाब

ਤਰਨ ਤਾਰਨ ਦੇ ਪੇਂਦੇ ਪਿੰਡ ਮੁਗ਼ਲ ਚੱਕ ਵਿਖੇ ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਦੇ ਘਰ ਵਿਚ ਦਾਖ਼ਲ ਹੋ ਕੇ ਪਿੰਡ ਦੇ ਕੁੱਝ ਲੜਕਿਆਂ ਵੱਲੋਂ ਬੂਰੀ ਤਰਾਂ ਭੱਨ ਤੋੜ ਕੀਤੀ ਗਈ

ਜਾਣਕਾਰੀ ਦੇਂਦਿਆਂ ਪਰਿਵਾਰ ਦੇ ਮੁਖੀ ਬਖਸ਼ੀਸ਼ ਸਿੰਘ ਨੇ ਅਸੀ ਸਾਰੇ ਘਰੋ ਬਾਹਰ ਸੀ ਘਰ ਵਿੱਚ ਮੇਰੀ ਨੌਹ ਤੇ ਉਸ ਇਕ ਸਾਲ ਦਾ ਬੈਟਾ ਹੀ ਘਰ ਦੁਪਹਿਰ ਦਾ ਵੇਲਾ ਜਦੋਂ ਕੁੱਝ ਲੜਕੇ ਘਰ ਦਾਖਲ ਹੋ ਕੇ ਭੰਨਤੋੜ ਕੀਤੀ ਗਈ ਤੇ ਅਲਮਾਰੀ ਵਿਚ ਕੁੱਝ ਨਕਦੀ ਪਈ ਹੋਈ ਉਹ ਵੀ ਲੇ ਗਏ ।
ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਕਿ ਗਏ ।
ਦੂਜੇ ਪਾਸੇ ਥਾਣਾ ਖਾਲੜਾ ਵਿਖੇ ਦੇ
,ਏ ,ਐਸ਼,ਆਈ ਪ੍ਰਤਾਪ ਸਿੰਘ ਨਾਲ ਗੱਲ ਬਾਤ ਕੀਤੀ ਗਈ ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਪੂਰੀ ਜਾਣਕਾਰੀ ਲੇ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Back to top button