WhatsApp Image 2022-08-17 at 6.06.27 AM
WhatsApp Image 2022-08-17 at 6.06.28 AM (1)
WhatsApp Image 2022-08-17 at 6.06.28 AM
WhatsApp Image 2022-08-17 at 6.06.29 AM
WhatsApp Image 2022-08-17 at 6.06.30 AM
WhatsApp Image 2022-08-17 at 6.06.31 AM
WhatsApp Image 2022-08-29 at 11.34.36 AM (1)
WhatsApp Image 2022-08-29 at 11.34.36 AM
WhatsApp Image 2022-08-29 at 11.34.35 AM
WhatsApp Image 2022-08-29 at 11.34.35 AM
IMG-20220819-WA0003
IMG-20220830-WA0000
अमृतसर

ਥਾਣਾ ਖਾਲੜਾ ਦੀ ਪੁਲਿਸ ਵੱਲੋਂ 380 ਗ੍ਰਾਮ ਹੈਰੋਇਨ ਸਮੇਤ ਇਕ ਦੋਸ਼ੀ ਕਾਬੂ

ਤਰਨ ਤਾਰਨ, ਖਾਲੜਾ,3ਅਗਸਤ ,ਜੰਡ ਖਾਲੜਾ,

ਤਰਨ ਤਾਰਨ ਦੇ ਐਸ,ਐਸ,ਪੀ,ਸ੍ਰੀ ਧਰੂਮਨ ਨਿੰਬਾਲੇ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਵਾਲਿਆਂ ਐਸ ਪੀ ਨਾਰਕੋਟਿਕਸ ਤਰਨ ਤਾਰਨ ਜੀ ਅਤੇ ਲਖਬੀਰ ਸਿੰਘ ਪੀ,ਪੀ,ਐਸ਼,/ਡੀ,ਐਸ,ਪੀ,ਸਬ ਡਵੀਜਨ ਭਿੱਖੀਵਿੰਡ ਦੀ ਨਿਗਰਾਨੀ ਹੇਠ ਇੰਸਪੈਕਟਰ ਤਰਸੇਮ ਸਿੰਘ ਮੁੱਖ ਅਫਸਰ ਥਾਣਾ ਖਾਲੜਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ ਵੱਖ
ਟੀਮਾ ਬਣਾ ਕੇ ਭੇਜੀਆ ਗਈਆ ਸਨ
ਜਿਸ ਪਰ ਏ,ਐਸ,ਆਈ, ਸਾਹਿਬ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਚੌਕ ਨਾਰਲੀ ਵਿੱਚ ਮੌਜੁਦ ਸੀ ਕਿ ਪਿੰਡ ਅਮੀਸਾਹ ਦੀ ਤਰਫੋਂ ਇਕ ਮੋਨਾ ਨੋਜਵਾਨ ਪੈਦਲ ਆਉਂਦਾ ਦਿਖਾਈਂ ਦਿੱਤਾ । ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਪਹਿਨੇ ਹੋਏ ਲੋਰ ਦੀ ਸੱਜੀ ਜੈਬ ਵਿਚੋਂ ਮੋਮੀ ਲਿਫਾਫਾ ਕੱਡ ਕੇ ਸੁਟ ਕੇ ਪਿਛੇ ਨੂੰ ਖਿਸਕਣ ਲੱਗਾ ਜੋ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ ਪਰ ਉਸ ਨੂੰ ਕਾਬੂ ਕਰ ਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਬਲਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਵਾ ਤਾਰਾ ਸਿੰਘ ਦੱਸਿਆ। ਜਿਸ ਤੇ ਏ, ਐਸ, ਆਈ, ਸਾਹਿਬ ਸਿੰਘ ਵੱਲੋਂ ਉਕਤ ਦੋਸ਼ੀ ਦੀ ਤਲਾਸ਼ੀ ਹਸਬ ਜ਼ਾਬਤਾ ਉਨਸਾਰ ਅਮਲ ਵਿੱਚ ਲਿਆਦੀ ਜੋ ਉਕਤ ਦੋਸ਼ੀ ਪਾਸੋ ਸੁਟੇ ਮੋਮੀ ਲਿਫਾਫੇ ਨੂੰ ਖੋਲ੍ਹ ਕੇ ਚੈਕ ਕੀਤਾ ਜਿਸ ਵਿਚ ਹੈਰੋਇਨ ਬਰਾਮਦ ਹੋਈ। ਬਰਾਮਦ ਹੋਈ ਹੈਰੋਇਨ ਦਾ ਵਜ਼ਨ ਕੀਤਾ ਗਿਆ ਤਾ 380 ਗਾ੍ਮ ਹੈਰੋਇਨ ਸੀ । ਜੋ ਉਕਤ ਦੋਸ਼ੀ ਪਾਸੋ 380 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਨੰ 71 ਮਿਤੀ 2/8/21 ਜ਼ੁਰਮ, 21,ਸੀ/ 61/85/ ਐਨ,ਡੀ,ਪੀ,ਐਸ਼,ਐਕਟ ਥਾਣਾ ਦਰਜ਼ ਰਜਿਸਟਰ ਕਰ ਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਡ ਹਾਸਲ ਕੀਤੀ ਜਾ ਰਿਹਾ ਹੈ। ਦੁਰਾਨ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ

Related Articles

Back to top button