अमृतसर

ਸੈਕਰਡ ਸੋਲਜ ਕੋਨਵੈਟ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਦਿਵਾਲੀ ਤੇ ਬੰਦੀ ਛੋੜ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ

ਤਰਨ ਤਾਰਨ, 3 ਨਵੰਬਰ , ਜੰਡ ਖਾਲੜਾ
ਭਿਖੀਵਿੰਡ ਦੇ ਨਜ਼ਦੀਕ ਪੈਂਦੇ
ਸੈਕਰਡ ਸੋਲਜ ਕੋਨਵੈਟ ਸਕੂਲ ਵਿੱਚ ਦਿਵਾਲੀ ਤੇ ਬੰਦੀ ਛੋੜ ਦਿਵਸ ਵਿਦਿਆਰਥੀਆ ਦੇ ਰੰਗੋਲੀ ਮੁਕਾਬਲੇ ਕਰਵਾਏ ਗਏ ਤੇ ਸਾਰੀਆ ਕਲਾਸਾ ਦੀ ਸਜਾਵਟ ਬੜੇ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਵੱਲੋਂ ਕੀਤੀ ਗਈ ਰੰਗੋਲੀ ਮੁਕਾਬਲਿਆਂ ਵਿਚੋਂ ਪਹਿਲਾ, ਦੂਸਰਾਂ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਹਾਉਸ ਨੂੰ ਸਕੂਲ ਦੇ ਐਮ,ਡੀ,ਸਰ ,ਸ੍ਰ ਸਾਹਿਬ ਸਿੰਘ ਰੰਧਾਵਾ , ਚੈਅਰਮੈਨ ਸ੍ਰ ਕੰਧਾਲ ਸਿੰਘ ਬਾਡ ਤੇ ਪ੍ਰਿੰਸੀਪਲ ਮੈਡਮ ਲਖਬੀਰ ਕੌਰ ਵੱਲੋਂ ਵਿਦਿਆਰਥੀਆਂ ਦੀ ਹੋਸਲਾ ਅਫਜ਼ਾਈ ਕੀਤੀ ਗਈ। ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਾਹਿਬਜਾਦਾ ਜੁਝਾਰ ਸਿੰਘ ਹਾਉਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਹਾਉਸ ਵਿੱਚ ਸਿਮਰਨ ਕੌਰ , ਮਨਦੀਪ ਕੌਰ , ਜਸਕਿਰਨ ਕੌਰ, ਹਰਪ੍ਰੀਤ ਕੌਰ, ਪ੍ਰਭਦੀਪ ਕੌਰ, ਨੇ ਭਾਗ ਲਿਆ । ਸਾਹਿਬਜਾਦਾ ਜ਼ੋਰਾਵਰ ਸਿੰਘ ਹਾਉਸ ਨੇ ਦੂਸਰਾਂ ਸਥਾਨ ਪ੍ਰਾਪਤ ਕੀਤਾ ਇਸ ਹਾਉਸ ਵਿਚ ਮੁਸਕਾਨ , ਸਿਮਰਨਪ੍ਰੀਤ ਕੌਰ , ਹਰਪ੍ਰੀਤ ਕੌਰ, ਪਵਨਪ੍ਰੀਤ ਕੌਰ, ਨਵਪ੍ਰੀਤ ਕੌਰ, ਨੇ ਭਾਗ ਲਿਆ ਸਾਹਿਬਜਾਦਾ ਅਜੀਤ ਸਿੰਘ ਹਾਉਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਿਸ ਹਾਉਸ ਵਿਚ ਮਨਪ੍ਰੀਤ ਕੌਰ, ਅਨਮੋਲਪ੍ਰੀਤ ਕੌਰ , ਪਵਨਦੀਪ ਕੌਰ ਤੇ ਸੁਖਮਨਦੀਪ ਕੌਰ ਨੇ ਹਿਸਾ ਲਿਆ । ਇਸ ਤੋਂ ਇਲਾਵਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨੀ ਤੇ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸ੍ਰ ਦਿਲਬਾਗ ਸਿੰਘ ਬਲੇਰ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਨੂੰ ਐਮ,ਡੀ, ਸ੍ਰ ਸਾਹਿਬ ਸਿੰਘ ਤੇ ਚੈਅਰਮੈਨ ਸ੍ਰ ਕੰਧਾਲ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸਟਾਫ ਮੈਂਬਰ, ਐਮ, ਡੀ, ਸਾਹਿਬ ਸਿੰਘ ਰੰਧਾਵਾ, ਸ੍ਰ ਕੰਧਾਲ ਸਿੰਘ ਬਾਠ, ਪ੍ਰਿੰਸੀਪਲ ਮੈਡਮ ਲਖਬੀਰ ਕੌਰ, ਸ੍ਰ ਹਰਦੀਪ ਸਿੰਘ, ਕੋਆਰਡੀਨੇਟਰ ਮੈਡਮ ਮਨਪ੍ਰੀਤ ਸ਼ਰਮਾ , ਮੈਡਮ ਲਖਬੀਰ ਕੌਰ, ਸਤਿੰਦਰ ਕੌਰ, ਬਲਵਿੰਦਰ ਕੌਰ, ਰਾਜਬੀਰ ਕੌਰ, ਨਵਦੀਪ ਕੌਰ, ਰਮਨਦੀਪ ਕੌਰ, ਡੋਲੀ ਭਾਰਦਵਾਜ , ਕਰਮਜੀਤ ਕੌਰ, ਪਲਵਿੰਦਰ ਕੌਰ, ਪਵਨੀਤ ਕੌਰ, ਜਸ਼ਪ੍ਰੀਤ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਪੂਰੀ,। ਰਾਜਪ੍ਰੀਤ ਕੌਰ, ਮਨਦੀਪ ਕੌਰ, ਤੇ ਪ੍ਰਿਆਰਾਣੀ , ਆਦਿ ਸਟਸਾਫ ਹਾਜਰ ਸਨ

Share this:

Related Articles

Leave a Reply

Your email address will not be published.

Back to top button
error: Content is protected !!