IMG-20220126-WA0033
IMG-20220126-WA0032
IMG-20220126-WA0031
IMG-20220126-WA0030
IMG-20220125-WA0094
IMG-20220125-WA0095
IMG-20220125-WA0092
IMG-20220125-WA0102
IMG-20220125-WA0107
IMG-20220125-WA0119
IMG-20220125-WA0118
IMG-20220126-WA0154
IMG-20220126-WA0155
IMG-20220126-WA0156
IMG-20220126-WA0167
IMG-20220126-WA0199
IMG-20220126-WA0174
previous arrow
next arrow
अमृतसर

ਸਿਨੀਅਰ ਕਾਂਗਰਸੀ ਆਗੂ ਸਿਤਾਰਾਂ ਸਿੰਘ ਸੰਧੂ ਵੱਲੋਂ ਕੀਤੀ ਗਈ ਦਾਵੇਦਾਰੀ

ਤਰਨ ਤਾਰਨ ,21ਦਸੰਬਰ , ਜੰਡ ਖਾਲੜਾ
ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਿਤਾਰਾ ਸਿੰਘ ਸੰਧੂ ਡਲੀਰੀ ਵੱਲੋਂ ਕਾਂਗਰਸ ਦੇ ਮੌਜੂਦਾ ਐਮ ਐਲ ਸ੍ਰ ਸੁੱਖਪਾਲ ਸਿੰਘ ਭੁੱਲਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਹੋ ਕੇ ਅੱਜ ਗਰੀਨਲੈਂਡ ਪੈਲਸ ਭਿੱਖੀਵਿੰਡ ਵਿਖੇ ਡਲੀਰੀ ਵੱਲੋਂ ਕਾਨਫਰੰਸ ਕੀਤੀ ਗਈ ਸਿਤਾਰਾ ਸਿੰਘ ਸੰਧੂ ਡਲੀਰੀ ਵੱਲੋਂ ਕਾਂਗਰਸ ਹਾਈ ਕਮਾਨ ਤੋਂ ਹਲਕਾ ਖੇਮਕਰਨ ਵਿਖੇ ਵਿਧਾਨ ਸਭਾ 2022 ਦੀਆਂ ਚੋਣਾਂ ਲੜਣ ਲਈ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ! ਜਿਸ ਸਬੰਧ ਵਿੱਚ ਭਿੱਖੀਵਿੰਡ ਪੈਲਸ ਗ੍ਰੀਨ ਲੇਟ ਵਿਖੇ ਪੱਤਰਕਾਰਾਂ ਨਾਲ ਕਾਨ ਫਰੰਸ ਕੀਤੀ ਗੱਲਬਾਤ ਕਰਦਿਆਂ ਸਿਤਾਰਾ ਸਿੰਘ ਸੰਧੂ ਡਲੀਰੀ ਨੇ ਦੱਸਿਆ ਕਿ ਮੈਂ ਕਾਂਗਰਸ ਪਾਰਟੀ ਨਾਲ ਚਟਾਨ ਵਾਂਗ ਖੜਾ ਹਾਂ ਅਤੇ ਖੜਾ ਰਹਾਂਗਾ ਅਤੇ 2022 ਦੀਆਂ ਚੋਣਾਂ ਵਿੱਚ ਹਲਕੇ ਖੇਮਕਰਨ ਤੋ ਵੱਡੀ ਲੀਡ ਨਾਲ ਜਿੱਤ ਹਾਸਲ ਕੇ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਦੀ ਝੋਲੀ ਵਿੱਚ ਪਾਵਾਗਾਂ! ਮੈ ਹਲਕੇ ਦੇ ਵੋਟਰਾਂ ਅੱਗੇ ਬੇਨਤੀ ਕਰਦਾਂ ਹਾਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਜਿੰਨਾ ਨੇ 6 ਮਹੀਨੇ ਅੰਦਰ ਪੰਜਾਬ ਵਾਸੀਆਂ ਨੂੰ ਮੁੱਖ ਸਹੂਲਤਾਂ ਮੁਹੱਈਆ ਕਰਵਾਈਆਂ! ਪਰ ਹਲਕਾ ਖੇਮਕਰਨ ਦੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਿਰਫ ਤੇ ਸਿਰਫ ਪੈਸਿਆਂ ਨੂੰ ਪਹਿਲ ਦਿੱਤੀ ਅਤੇ ਕਈ ਮੌਜੂਦਾ ਪੰਚ ਸਰਪੰਚ ਸੁਖਪਾਲ ਭੁੱਲਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੁਣ ਤੱਕ ਕੋਈ ਪੰਚ ਸਰਪੰਚ ਆਕਲੀਆਂ ਨਾਲ ਜਾ ਜੁੜੇ ਅਤੇ ਕਈਆਂ ਨੇ ਆਮ ਆਦਮੀ ਪਾਰਟੀ ਦਾ ਪੱਲੜਾ ਫੜਿਆ! ਮੈ ਹਲਕੇ ਸਿਤਾਰਾ ਸਿੰਘ ਡਲੀਰੀ ਵਾਅਦਾ ਕਰਦਾਂ ਹਾਂ ਕਿ ਮੈ ਉਹਨਾਂ ਸਾਰੇ ਪੰਚਾ ਸਰਪੰਚਾਂ ਨੂੰ ਨਾਲ ਲੈ ਕੇ ਇੱਕ ਮੰਚ ਤੇ ਇਕੱਠਿਆਂ ਕਰਕੇ ਇਹ 2022 ਦੀਆਂ ਚੋਣਾਂ ਵਿੱਚ ਹਲਕੇ ਖੇਮਕਰਨ ਤੋ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਗਾਂ

Share this:

Related Articles

Leave a Reply

Your email address will not be published.

Back to top button
error: Content is protected !!